Under the Management of Shiromani Gurdwara Parbandhak Committee,Sri Amritsar Sahib
Call Now
95924-30750
Send Message
mgkckartarpur@gmail.com
Our Location
Kishangarh Road,Kartarpur
Home
About us
About The College
President's Message
Secretary's Message
Principal Desk
Management Committee
SGPC Website Link
DESGPC website link
Course
ACADEMIC
Mode of Admission
Admission Schedule
Infrastructure
Fee Structure
College Rules
Faculty
Photo Gallery
Photo Gallery
Media Gallery
Download
Book List
Download Document
Contact us
LearnEdu − Education & Courses HTML5 Template
1. ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ 10+1 ਅਤੇ 10+2 ਵਿੱਚ ਹਰ ਸਾਲ 5000=DIR_WS_SITE?>- ਰੁਪਏ, ਡਿਗਰੀ ਵਿੱਚ 8000=DIR_WS_SITE?>- ਰੁਪਏ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਵਿੱਚ 10000=DIR_WS_SITE?>- ਰੁਪਏ ਫ਼ੀਸ ਕਨਸੈਸ਼ਨ ਦਿੱਤਾ ਜਾਵੇਗਾ।
2. (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ)* (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨਾਲ ਸਬੰਧਿਤ) *ਸੈਸ਼ਨ 2024-25 ਲਈ ਦਾਖ਼ਲਾ=DIR_WS_SITE?>ਰਜਿਸਟ੍ਰੇਸ਼ਨ ਸ਼ੁਰੂ*
3. ਕੋਰਸ:
10+1ਅਤੇ10+2 (ਆਰਟਸ,ਕਾਮਰਸ,ਸਾਇੰਸ)
ਡਿਗਰੀ ਕੋਰਸ:* ਬੀ.ਏ,ਬੀ.ਕਾਮ,ਬੀ.ਸੀ.ਏ, ਬੀ.ਐੱਸ.ਸੀ(ਨਾਨ-ਮੈਡੀਕਲ)
ਡਿਪਲੋਮਾ ਕੋਰਸ:* ਡੀ.ਸੀ.ਏ,ਪੀ.ਜੀ.ਡੀ.ਸੀ.ਏ,
ਕੋਈ ਦਾਖਲਾ ਫੀਸ ਨਹੀਂ*
4. ਸਹੂਲਤਾਂ:
1.ਅੰਮ੍ਰਿਤਧਾਰੀ=DIR_WS_SITE?>ਐੱਸ.ਸੀ=DIR_WS_SITE?>ਬੀ.ਸੀ=DIR_WS_SITE?> ਘੱਟ ਗਿਣਤੀ ਵਿਦਿਆਰਥੀਆਂ ਲਈ ਵਜ਼ੀਫੇ=DIR_WS_SITE?>ਨਿਸ਼ਕਾਮ ਸਕਾਲਰਸ਼ਿਪ
2.ਤਜ਼ਰਬੇਕਾਰ ਸਟਾਫ
3.ਵਿਸ਼ਾਲ ਲਾਇਬ੍ਰੇਰੀ ਅਤੇ ਮੁਫ਼ਤ ਬੁੱਕ ਬੈਂਕ ਦੀ ਸਹੂਲਤ
4.ਵਿਸ਼ਾਲ ਖੇਡ ਮੈਦਾਨ
5.ਐੱਨ.ਸੀ.ਸੀ=DIR_WS_SITE?>ਐੱਨ.ਐੱਸ.ਐੱਸ ਯੂਨਿਟ
6. 100 % ਨਤੀਜੇ
7.ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ
8.ਵਾਜਬ ਦਰਾਂ 'ਤੇ ਬੱਸ ਦੀ ਸਹੂਲਤ
9. ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਲਈ ਫ਼ੀਸਾਂ ਵਿੱਚ ਵਿਸ਼ੇਸ਼ ਰਿਆਇਤਾਂ